Je suis un(e) | Client(e) | Étudiant(e) | Représentant(e) en plans de bourses d’études

Engineer

ਨੌਲਿਜ ਫਸਟ ਫਾਇਨੈਂਸ਼ਿਅਲ (Knowledge First Financial)। ਤੁਹਾਡੇ ਬੱਚੇ ਦੇ ਭਵਿੱਖ ਲਈ ਸਹੀ ਚੋਣ।

ਲਗਭਗ 50 ਸਾਲਾਂ ਤੋਂ, ਅਸੀਂ RESP ਵਿਚ ਲਾਈ ਹੋਈ ਪੂੰਜੀ ਨੂੰ ਸੁਰੱਖਿਅਤ ਅਤੇ ਮਹਿਫੂਜ ਰੱਖ ਰਹੇ ਹਾਂ, ਅਤੇ ਇਹ ਵਿਕਾਸ ਕਰ ਰਹੀ ਹੈ।

ਸਾਡਾ ਮਿਸ਼ਨ, ਕੈਨੇਡਿਅਨਾਂ ਨੂੰ ਪੋਸਟ-ਸੈਕੰਡਰੀ ਸਿੱਖਿਆ ਹਾਸਲ ਕਰਨ ਲਈ ਉਤਸਾਹਿਤ ਕਰਨਾ ਅਤੇ ਮਨ ਨੂੰ ਸ਼ਾਂਤੀ ਦੇਣ ਵਾਲੀਆਂ ਬੱਚਤ ਸਲਿਊਸ਼ਨਸ (ਸਮਾਧਾਨ) ਮੁਹੱਈਆ ਕਰਕੇ, ਉਨ੍ਹਾਂ ਦੀ ਸਹਾਇਤਾ ਕਰਨਾ ਹੈ।

ਅਸੀਂ ਲਗਭਗ 50 ਸਾਲਾਂ ਤੋਂ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੀ ਪੋਸਟ-ਸੈਕੰਡਰੀ ਸਿੱਖਿਆ ਲਈ ਬੱਚਤ ਕਰਨ ਵਿਚ ਸਹਾਇਤਾ ਕਰ ਰਹੇ ਹਾਂ। ਨੌਲਿਜ ਫਸਟ ਫਾਇਨੈਂਸ਼ਿਅਲ ਸਾਡੇ ਨਾਂ ਦੇ ਇਸ ਦ੍ਰਿਡ਼੍ਹ ਵਿਸ਼ਵਾਸ ਨੂੰ ਦਰਸਾਉਂਦੀ ਹੈ, ਕਿ ਇਕ ਬੱਚੇ ਦੇ ਭਵਿੱਖ ਲਈ ਗਿਆਨ ਦੀ ਮੁੱਖ ਅਹਿਮੀਅਤ ਹੈ ਅਤੇ ਪੋਸਟ-ਸੈਕੰਡਰੀ ਸਿੱਖਿਆ ਰਾਹੀਂ ਪ੍ਰਾਪਤ ਕੀਤਾ ਗਿਆਨ ਮੌਕਿਆਂ ਦੇ ਦਰਵਾਜ਼ੇ ਖੋਲ੍ਹਦਾ ਹੈ।

ਅਨੁਭਵ ਅਤੇ ਨਤੀਜੇ।

  • ਨੌਲਿਜ ਫਸਟ ਫਾਇਨੈਂਸ਼ਿਅਲ, 1965 ਤੋਂ ਮਾਤਾ-ਪਿਤਾ (ਪੇਅਰੈਂਟਸ) ਅਤੇ ਯੋਗ ਵਿਦਿਆਰਥੀਆਂ ਨੂੰ ਸਿੱਖਿਆ ਲਈ $2.3 ਅਰਬ (ਬਿਲੀਅਨ)* ਦੀ ਰਕਮ ਦਾ ਭੁਗਤਾਨ ਕਰ ਚੁੱਕੇ ਹਨ।
  • ਨੌਲਿਜ ਫਸਟ ਫਾਇਨੈਂਸ਼ਿਅਲ ਨਿਵੇਸ਼ ਵਿਚ $2.8 ਅਰਬ (ਬਿਲੀਅਨ)* ਪੂੰਜੀ ਦਾ ਪ੍ਰਬੰਧ ਕਰਦੀ ਹੈ
  • ਲਗਭਗ ਪੰਜ ਲੱਖ (ਅੱਧਾ ਮਿਲੀਅਨ)* ਕੈਨੇਡਿਅਨ ਮਾਪਿਆਂ (ਮਾਤਾ-ਪਿਤਾ) ਨੇ ਆਪਣੇ ਬੱਚਿਆਂ ਲਈ RESPs ਦੇ ਨਾਲ ਨੌਲਿਜ ਫਸਟ ਫਾਇਨੈਂਸ਼ਿਅਲ ਤੇ ਵਿਸ਼ਵਾਸ ਕੀਤਾ ਹੈ।

ਸੁਰੱਖਿਆ।

  •  ਨੌਲਿਜ ਫਸਟ ਫਾਇਨੈਂਸ਼ਿਅਲ ਵਿਚ, ਤੁਹਾਡਾ ਧਨ ਉੱਚ ਕੁਆਲਿਟੀ, ਫਿਕਸਡ ਆਮਦਨ ਵਾਲੇ ਨਿਵੇਸ਼ ਵਿਚ ਲਾਇਆ ਜਾਂਦਾ ਹੈ।
  • ਸਾਡਾ ਉਦੇਸ਼ ਤੁਹਾਡੇ ਵੱਲੋਂ ਕੀਤੇ ਧਨ ਦੇ ਯੋਗਦਾਨ ਨੂੰ ਸੁਰੱਖਿਅਤ ਰੱਖਣਾ ਅਤੇ ਨਾਲ ਹੀ ਤੁਹਾਡੀ ਲਾਈ ਹੋਈ ਪੂੰਜੀ ਤੋਂ ਵੱਧ ਤੋਂ ਵੱਧ ਲਾਭ ਦੇਣਾ ਹੈ।

ਲਚਕੀਲਾਪਣ।

  • ਜੇ ਜਿੰਦਗੀ ਬਦਲ ਜਾਏ, ਤਾਂ ਤੁਹਾਡੀ ਯੋਜਨਾ ਵੀ ਬਦਲ ਸਕਦੀ ਹੈ।
  • ਤੁਸੀਂ ਵਿਕਲਪ ਬਦਲ ਸਕਦੇ ਹੋ।
  • ਤੁਸੀਂ ਆਪਣੇ ਵੱਲੋਂ ਪਾਏ ਯੋਗਦਾਨ ਨੂੰ ਲੋਡ਼ ਅਨੁਸਾਰ ਬਦਲ ਸਕਦੇ ਹੋ।
  • ਤੁਸੀਂ ਵਿਅਕਤੀਗਤ ਅਤੇ ਗਰੁੱਪ ਪਲੈਨਸ ਵਿਚੋਂ ਚੁਣ ਸਕਦੇ ਹੋ।

ਜਿਸ ਨਾਲ ਮਨ ਨੂੰ ਬਹੁਤ ਸ਼ਾਂਤੀ ਮਿਲਦੀ

ਹੈ। ਅਤੇ ਸੰਭਾਵਨਾਵਾਂ।

* ਜਿਵੇਂ 30 ਅਪਰੈਲ, 2011 ਨੂੰ ਸੀ।    

Contact Us Downloads Recognized Institutions Need Acrobat Reader?